BREAKING NEWS
Search

ਅਨਮੋਲ ਕਵਾਤਰਾ ਤੇ ਹੋਏ ਹਮਲੇ ਬਾਰੇ ਅਨਮੋਲ ਨੇ ਕੀਤਾ ਵੱਡਾ ਖੁਲਾਸਾ,ਦੱਬ ਕੇ ਸ਼ੇਅਰ ਕਰੋ ਇਹ ਵੀਡੀਓ

ਬੀਤੀ ਸ਼ਾਮ ਅਨਮੋਲ ਕਵਾਤਰਾ ਦੇ ਪਿਤਾ ਅਤੇ ਉਸਦੇ ਪਿਤਾ ਤੇ ਕਾਂਗਰਸੀ ਆਗੂਆਂ ਦੇ ਵੱਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਤੇ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ, ਤੇ ਇਸ ਸਮੇਂ ਅਨਮੋਲ ਕਵਾਤਰਾ ਆਪਣੇ ਤੇ

ਹੋਏ ਹਮਲੇ ਦਾ ਇਨਸਾਫ਼ ਲੈਣ ਲਈ ਲੁਧਿਆਣਾ ਵਿਖੇ ਧਰਨੇ ਤੇ ਰੋਸ ਮਾਰਚ ਕਰ ਰਿਹਾ ਹੈ ਤੇ ਉਸਦੀ ਇੱਕੋ ਹੀ ਮੰਗ ਹੈ ਕਿ ਉਸਨੂੰ ਜਲਦ ਤੋਂ ਜਲਦ ਇਨਸਾਫ਼ ਦਿੱਤਾ ਜਾਵੇ ਤੇ ਸ਼ਰੇਆਮ ਕਾਂਗਰਸੀਆਂ ਦੀ ਗੁੰਡਾਗਰਦੀ ਨੂੰ ਠੱਲ ਪਾਈ ਜਾਵੇ ਤੇ ਹੁਣ ਅਨਮੋਲ ਤੇ ਹੋਏ ਇਸ ਹਮਲੇ ਵਿਚ ਇੱਕ ਨਵਾਂ ਮੋੜ ਆਇਆ ਹੈ ਤੇ ਉਸਦੇ ਹੱਕ ਵਿਚ ਸਿਮਰਜੀਤ ਸਿੰਘ ਬੈਂਸ ਵੀ ਉੱਤੇ ਹਨ ਤੇ

ਉਹਨਾਂ ਦਾ ਕਹਿਣਾ ਹੈ ਕਿ ਅਨਮੋਲ ਇੱਕ ਸਮਾਜ ਸੇਵੀ ਲੜਕਾ ਹੈ ਜੋ ਸਾਰਾ ਦਿਨ ਗਰੀਬਾਂ ਤੇ ਬੇਸਹਾਰਿਆਂ ਦੀ ਮੱਦਦ ਕਰਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸੀਆਂ ਦੀ ਇਹਨਾਂ ਗੁੰਡਾ ਗਰਦੀ ਨੂੰ ਰੋਕਣਾ ਚਾਹੀਦਾ ਹੈ ਤੇ

ਪੁਲਿਸ ਨੂੰ ਜਲਦ ਤੋਂ ਜਲਦ ਇਹਨਾਂ ਗੁੰਡਿਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਤੇ ਅਨਮੋਲ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਇਸ ਹਮਲੇ ਦਾ ਇਨਸਾਫ਼ ਨਹੀਂ ਮਿਲ ਜਾਂਦਾ ਤਦ ਤੱਕ ਉਹ ਆਪਣੇ ਧਰਨੇ ਤੋਂ ਨਹੀਂ ਉੱਠੇਗਾ |ਇਹ ਵੀਡੀਓ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰੋ |error: Content is protected !!