ਹੁਣੇ ਆਈ ਤਾਜਾ ਵੱਡੀ ਖਬਰ
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਕੋਈ ਵਿਅਕਤੀ ਗ਼ ਰੀ ਬ ਲੋਕਾਂ ਨੂੰ ਕੋਰੋਨਾ ਦੇ ਦੌਰ ਵਿੱਚ ਮ ਦ ਦ ਦੇ ਤੌਰ ਤੇ ਆਟੇ ਦੇ ਲਿ ਫ਼ਾ ਫੇ ਵੰਡ ਗਿਆ ਹੈ। ਉਹ ਟਰੱਕ ਭਰ ਕੇ ਆਟਾ ਲੈ ਕੇ ਆਇਆ ਸੀ ਅਤੇ ਸ ਲੰ ਮ ਏਰੀਏ ਵਿੱਚ ਲੋਕਾਂ ਨੂੰ ਆਟਾ ਵੰਡ ਗਿਆ। ਜਦੋਂ ਲੋਕਾਂ ਨੇ ਘਰ ਜਾ ਕੇ ਲਿ ਫ਼ਾ ਫ਼ੇ ਖੋਲ੍ਹੇ ਤਾਂ ਹਰ ਲਿਫਾਫੇ ਵਿੱਚੋਂ ਆਟੇ ਵਿੱਚ ਛੁਪਾ ਕੇ ਰੱਖੇ ਹੋਏ 15000 ਰੁਪਏ ਨਿਕਲੇ।
ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਰਕਮ ਵੰਡਣ ਵਾਲਾ ਵਿਅਕਤੀ ਕੋਈ ਹੋਰ ਨਹੀਂ। ਸਗੋਂ ਬਾਲੀਵੁੱਡ ਕਲਾਕਾਰ ਆਮਿਰ ਖ਼ਾਨ ਹੈ। ਅੱਜ ਕੱਲ੍ਹ ਕੋਰੋਨਾ ਦੇ ਦਿਨਾਂ ਵਿੱਚ ਲੋਕ ਵੱਡੀ ਮਾ ਰ ਝੱ ਲ ਰਹੇ ਹਨ। ਇੱਕ ਪਾਸੇ ਤਾਂ ਕੋਰੋਨਾ ਭਾਰੀ ਹੈ। ਦੂਜੇ ਪਾਸੇ ਆ ਰ ਥਿ ਕ ਮੰ ਦ ਹਾ ਲੀ ਹੈ। ਕਿਉਂਕਿ ਕਾਰੋਬਾਰ ਬਿਲਕੁਲ ਬੰਦ ਹਨ। ਗ ਰੀ ਬ ਲੋਕ ਕਿੰਨੇ ਕੁ ਦਿਨ ਘਰ ਬੈਠ ਕੇ ਖਾ ਸਕਦੇ ਹਨ। ਅਜਿਹੇ ਸਮੇਂ ਵਿੱਚ ਜਿੱਥੇ ਸਮਾਜ ਸੇਵੀ ਜਥੇਬੰਦੀਆਂ ਲੋਕਾਂ ਦੀ ਮ ਦ ਦ ਕਰ ਰਹੀਆਂ ਹਨ।
ਉੱਥੇ ਬਾਲੀਵੁੱਡ ਕਲਾਕਾਰ ਵੀ ਲੋਕਾਂ ਦੀ ਮ ਦ ਦ ਲਈ ਅੱਗੇ ਆ ਰਹੇ ਹਨ। ਹਰ ਕੋਈ ਆਪਣੇ ਵੱਲੋਂ ਬਣਦਾ ਯੋ ਗ ਦਾ ਨ ਪਾ ਰਿਹਾ ਹੈ। ਪਿਛਲੇ ਦਿਨਾਂ ਦੌਰਾਨ 15000 ਰੁਪਏ ਆਟੇ ਵਿੱਚ ਪਾ ਕੇ ਵੰਡਣ ਦੀਆਂ ਜੋ ਖ਼ਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਉਸ ਬਾਰੇ ਅਮੀਰ ਖਾਨ ਨੇ ਇਕ ਟਵੀਟ ਕਰਕੇ ਕਿਹਾ ਹੈ ਕਿ ਦੋਸਤੋਂ, ਮੈਂ ਉਹ ਸਖਸ਼ ਨਹੀਂ ਹਾਂ, ਜੋ ਆਟੇ ਵਿਚ ਪੈਸੇ ਰੱਖ ਕੇ ਵੰਡ ਰਿਹਾ ਹੈ। ਜਾਂ ਤਾਂ ਇਹ ਫੇ ਕ ਸਟੋਰੀ ਹੈ ਜਾਂ ਫਿਰ ਰੋਬਿਨਹੁੱਡ ਆਪਣੀ ਸੱਚਾਈ ਦੱਸਣਾ ਨਹੀਂ ਚਾਹੁੰਦਾ। ਸੁ ਰੱ ਖਿ ਅ ਤ ਰਹੋ ਅਤੇ ਸਾਰਿਆਂ ਨੂੰ ਪਿਆਰ।
ਤਾਜਾ ਜਾਣਕਾਰੀ