BREAKING NEWS
Search

ਅਜਿਹੀਆਂ ਦੰਦ ਵਾਲੀਆਂ ਔਰਤਾਂ ਹੁੰਦੀਆਂ ਹਨ ਚਲਾਕ ਦੰਦਾਂ ਤੋਂ ਜਾਣੋ ਪਾਟਨਰ ਦਾ ਸੁਭਾਅ

ਵਿਅਕਤੀ ਦਾ ਸੁਭਾਅ ਅਤੇ ਭਵਿੱਖ ਦੇ ਬਾਰੇ ਵਿਚ ਪਤਾ ਲਗਾਇਆ ਜਾ ਸਕਦਾ ਹੈ ਇਸਦੇ ਅਨੁਸਾਰ ਸਾਡੇ ਸਰੀਰ ਦਾ ਹਰ ਅੰਗ ਸਾਡੇ ਸੁਭਾਅ ਦੇ ਬਾਰੇ ਵਿਚ ਕੁਝ ਨਾ ਕੁਝ ਦੱਸਦਾ ਹੈ ਇਸਦੇ ਅਨੁਸਾਰ ਦੰਦਾਂ ਦਾ ਆਕਾਰ ਵੀ ਇਨਸਾਨ ਦੇ ਸੁਭਾਅ ਨੂੰ ਦਰਸਾਉਂਦਾ ਹੈ। ਜਿੰਨਾ ਲੋਕਾਂ ਦੇ ਦੰਦਾਂ ਵਿਚ ਗੈਪ ਹੁੰਦਾ ਹੈ ਉਹ ਦੂਜਿਆਂ ਦੇ ਪੈਸਿਆਂ ਤੇ ਐਸ਼ ਕਰਨ ਵਾਲੇ ਹੁੰਦੇ ਹਨ ਤੁਸੀਂ ਕਿਸੇ ਵੀ ਵਿਅਕਤੀ ਦੇ ਦੰਦਾਂ ਨੂੰ ਦੇਖ ਕੇ ਉਸਦੇ ਸੁਭਾਅ ਅਤੇ ਭਵਿੱਖ ਦੇ ਬਾਰੇ ਵਿਚ ਪਤਾ ਲਗਾ ਸਕਦੇ ਹੋ।

ਦੰਦਾਂ ਵਿਚ ਗੈਪ :- ਜਿੰਨਾ ਲੋਕਾਂ ਦੇ ਦੰਦਾਂ ਦੇ ਵਿੱਚ ਥੋੜਾ ਜਿਹਾ ਗੈਪ ਹੈ ਜਾ ਜਿੰਨਾ ਦੇ ਦੰਦ ਥੋੜੇ ਦੂਰ ਦੂਰ ਹੁੰਦੇ ਹਨ ਇਸ ਤਰ੍ਹਾਂ ਦੇ ਲੋਕ ਦੂਜਿਆਂ ਦੇ ਪੈਸਿਆਂ ਤੇ ਐਸ਼ ਕਰਨ ਵਾਲੇ ਹੋ ਸਕਦੇ ਹਨ ਇਸਦੇ ਇਲਾਵਾ ਸੰਪਤੀ ਦੇ ਮਾਮਲੇ ਵਿਚ ਇਹ ਲੋਕ ਕਿਸਮਤ ਵਾਲੇ ਹੁੰਦੇ ਹਨ ਕਿਉਂਕਿ ਇਹਨਾਂ ਨੂੰ ਪਿਤਾ ਪੁਰਖੀ ਸੰਪਤੀ ਜਾਇਦਾਦ ਮਿਲਦੀ ਹੈ ਜਿਸ ਨਾਲ ਇਹ ਆਪਣਾ ਜੀਵਨ ਆਸਾਨੀ ਨਾਲ ਬਿਤਾ ਲੈਂਦੇ ਹਨ ਇਹ ਲੋਕ ਖਰਚੀਲੇ ਸੁਭਾਅ ਦੇ ਹੁੰਦੇ ਹਨ ਇਸ ਲਈ ਇਹਨਾਂ ਕੋਲ ਪੈਸਾ ਨਹੀਂ ਟਿਕਦਾ ਅਜਿਹੇ ਲੋਕ ਪ੍ਰੇਮ ਵਿਚ ਬਹੁਤ ਵਿਸ਼ਵਾਸ਼ ਰੱਖਦੇ ਹਨ।

ਬਾਹਰ ਦੰਦਾਂ ਵਾਲੇ ਲੋਕ :- ਜਿੰਨਾ ਲੋਕਾਂ ਦੇ ਦੰਦ ਥੋੜੇ ਬਾਹਰ ਦੇ ਵੱਲ ਨਿਕਲੇ ਹੁੰਦੇ ਹਨ ਉਹ ਗਾਲੜੀ ਹੁੰਦੇ ਹਨ ਇਹ ਆਪਣੀ ਗੱਲ ਮਨਵਾਉਣ ਵਿਚ ਮਾਹਿਰ ਹੁੰਦੇ ਹਨ ਇਹ ਕਦੇ ਹਸਮੁੱਖ ਅਤੇ ਕਦੇ ਗੁੱਸੇ ਹੋ ਜਾਂਦੇ ਹਨ।

ਦੰਦ ਦੇ ਉੱਪਰ ਦੰਦ :- ਅਜਿਹੇ ਦੰਦ ਵਾਲੇ ਲੋਕਾਂ ਦਾ ਦੰਪਤੀ ਜੀਵਨ ਖੁਸ਼ਹਾਲ ਰਹਿੰਦਾ ਹੈ ਅਜਿਹੀਆਂ ਦੰਦ ਵਾਲਿਆਂ ਔਰਤਾਂ ਚਲਾਕ ਅਤੇ ਸ਼ਾਸ਼ਨ ਕਰਨ ਵਾਲੀਆਂ ਹੁੰਦੀਆਂ ਹਨ ਉਥੇ ਹੀ ਅਜਿਹੇ ਦੰਦ ਵਾਲੇ ਆਦਮੀ ਸਾਹਸੀ ਹੁੰਦੇ ਹਨ।

ਟੇਢੇ ਮੇਢੇ ਦੰਦ :- ਟੇਢੇ ਮੇਢੇ ਦੰਦ ਵਾਲੇ ਵਿਅਕਤੀ ਸਵਾਰਥੀ ਸੁਭਾਅ ਦੇ ਹੁੰਦੇ ਹਨ ਇਹ ਆਪਣੇ ਫਾਇਦੇ ਦੇ ਲਈ ਕਿਸੇ ਨਾਲ ਵੀ ਦੋਸਤੀ ਕਰ ਸਕਦੇ ਹਨ ਇਸਦੇ ਇਲਾਵਾ ਇਹ ਲਾਲਚੀ ਸੁਭਾਅ ਦੇ ਵੀ ਹੁੰਦੇ ਹਨ ਪਰ ਇਸਦੇ ਉਲਟ ਟੇਢੇ ਮੇਢੇ ਦੰਦਾਂ ਵਾਲੇ ਲੋਕ ਜੀਵਨ ਭਰ ਸੰਘਰਸ਼ ਕਰਦੇ ਹਨ। ਨਾਲ ਹੀ ਅਜਿਹੇ ਲੋਕਾਂ ਤੇ ਵਿਸ਼ਵਾਸ਼ ਕਰਨਾ ਆਪਣੇ ਹੀ ਪੈਰ ਤੇ ਕੁਹਾੜੀ ਮਾਰਨ ਦੇ ਸਮਾਨ ਹੈ ਇਹ ਲੋਕ ਵਿਵਹਾਰ ਵਿਚ ਧੋਖੇਬਾਜ ਹੁੰਦੇ ਹਨ ਇਹ ਪ੍ਰੇਮ ਵਿਚ ਵੀ ਧੋਖਾ ਖਾਂਦੇ ਹਨ।

ਸਿੱਧੇ ਸਾਫ ਦੰਦਾਂ ਵਾਲੇ ਲੋਕ :- ਸਫੇਦ ਅਤੇ ਸੁੰਦਰ ਦੰਦ ਵਾਲੇ ਲੋਕ ਕਿਸਮਤ ਵਾਲੇ ਮੰਨੇ ਜਾਂਦੇ ਹਨ ਇਹ ਮਿਲਣਸਾਰ ਅਤੇ ਭਾਵੁਕ ਹੁੰਦੇ ਹਨ ਇਹ ਲੋਕ ਕਿਸੇ ਤੇ ਵੀ ਆਸਾਨੀ ਨਾਲ ਭਰੋਸਾ ਕਰ ਲੈਂਦੇ ਹਨ ਇਹ ਲੋਕ ਸਰਲਸੁਭਾਅ ਦੇ ਹੁੰਦੇ ਹਨ ਸਿੱਧੇ ਅਤੇ ਸਫੇਦ ਦੰਦਾਂ ਦੇ ਲੋਕ ਧਨਵਾਨ ਹੁੰਦੇ ਹਨ ਅਤੇ ਇਹਨਾਂ ਦਿਖਾਵਾ ਕਰਨਾ ਪਸੰਦ ਹੁੰਦਾ ਹੈ ਅਜਿਹੇ ਲੋਕ ਕਿਸੇ ਦੀ ਨੌਕਰੀ ਕਰਨ ਦੀ ਬਜਾਏ ਆਪਣਾ ਖੁਦ ਦਾ ਬਿਜਨੇਸ ਕਰਨਾ ਜਿਆਦਾ ਪਸੰਦ ਕਰਦੇ ਹਨ ਇਹ ਮਿਲਣਸਾਰ ਸੁਭਾਅ ਦੇ ਹੁੰਦੇ ਹਨ ਇਹਨਾਂ ਲੋਕਾਂ ਨੂੰ ਪਿਆਰ ਵਿਚ ਧੋਖਾ ਮਿਲਦਾ ਹੈ।

ਛੋਟੇ ਦੰਦਾਂ ਵਾਲੇ ਲੋਕ :- ਛੋਟੇ ਛੋਟੇ ਦੰਦਾਂ ਵਾਲੇ ਲੋਕ ਸੁਭਾਅ ਦੇ ਅਕਲਮੰਦ ਅਤੇ ਭਰੋਸੇਮੰਦ ਲੋਕ ਹੁੰਦੇ ਹਨ ਇਹ ਲੋਕ ਕੰਮ ਵਿਚ ਸਫਲਤਾ ਪਾਉਣ ਵਿਚ ਮਾਹਿਰ ਹੁੰਦੇ ਹਨ ਇਹ ਲੋਕ ਬਹੁਤ ਮਜਾਕੀਆ ਹੁੰਦੇ ਹਨ ਇਹਨਾਂ ਦਾ ਸੇਂਸ ਆਫ ਹੂਮਰ ਕਮਾਲ ਦਾ ਹੁੰਦਾ ਹੈ ਇਹਨਾਂ ਦਾ ਪਿਆਰ ਬਹੁਤ ਗਹਿਰਾ ਹੁੰਦਾ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!